Skip to main content

Posts

Featured

ਕਵਿਤਾ:- ਰੱਬ ਦਿਆ ਬੰਦਿਆ

੧.ਵਖਤ ਤੋਹ ਪਹਿਲਾ ਕੁਝ ਨਹੀਂ ਮਿਲਣਾ  ਨਾ ਬਹੁਤਾ ਜੋਰ ਤੂੰ ਲਾਇਆ ਕਰ  ਦੂਜਿਆਂ ਤੇ ਤੇਰੀ ਨਜ਼ਰ ਬੜੀ ਅਵ  ਕਦੇ ਆਪ ਉੱਤੇ ਵੀ ਗੁਮਾਯਾ ਕਰ  ਬੜੇ ਔਖੇ ਮਿਲਦੇ ਆ ਯਾਰ ਜਾਨ ਦੇਣ ਵਾਲੇ  ਨਾ ਹਰ ਕਿਸੇ ਨੂੰ ਅਜਮਾਇਆ ਕਰ  ਮੰਦਿਰ ਮਸੀਦਾ ਤਾਂ ਤੂੰ ਹਰ ਰੋਜ ਜਾਨਾ ਐ  ਕਦੇ ਆਪਦੀ ਮਾ ਦੇ ਵੀ ਪੈਰੀ ਹੱਥ ਲਾਇਆ ਕਰ  ਆਕੜ ਕੇ ਲੰਘਦਾ ਐ ਹਰ ਧਰਮਾਂ ਦੀ ਗਲੀ ਵਿੱਚੋਂ  ਇਹ ਤਾਂ ਸਾਰੇ ਰੱਬ ਦੇ ਬੰਦੇ ਅਾ ਕਦੇ ਕਦੇ  ਇਹਨਾਂ ਨੂੰ ਵੀ ਬੁਲਾਇਆ ਕਰ  ਹਰ ਵੇਲੇ ਦੁਖਦੇ ਗਾਉਣਾ ਐ ਕਦੇ ਓਹਦਾ ਸ਼ੁਕਰੀਆ ਵੀ ਮਨਾਇਆ ਕਰ  ਏਵੇਂ ਤੰਦੂਰ ਵਾਂਗੂੰ ਤੱਪਿਆ ਰਹਿਣਾ ਏ  ਕਦੇ ਆਪ ਵੀ ਹਸਿਆ ਕਰ ਤੇ ਦੁੱਜਿਆ ਨੂੰ ਵੀ ਹਸਾਇਆ ਕਰ  ਸਿਵੇਆ ਤਾਹੀ ਤਾਂ ਸਬਦਾ ਮੁਕਾਮ ਐ  ਚਾਰ ਪਲਾ ਦੀ ਜਿੰਦੜੀ ਨੂੰ ਹੱਸ ਕੇ ਲੰਘਾਇਆ ਕਰ  ਤੇਰੀ ਕੁੱਲੀ ਪੱਕੀ ਅਾ  ਕਈਆ ਦੇ ਤਾਂ ਏਥੇ ਓਹਲੇ ਵੀ ਹੈ ਨਹੀਂ  ਤੇਰੀ ਰੋਟੀ ਤਾਂ ਪਕਦੀ ਅਾ  ਕਈਆ ਦੇ ਤਾਂ ਚੁੱਲੇ ਵੀ ਹੈ ਨਹੀਂ  ਗੱਲਾਂ ਬਹੁਤੀਆ ਸਿਆਣਿਆ ਨਹੀਂ ਆਉਂਦੀਆਂ ਯਸ਼ ਿਬਰਟ ਦੀ ਕਲਮ ਨੂੰ ਬਸ ਜਿਹੜਾ ਲਿਖਿਆ ਓਹ ਮੈ ਦੇਖੇ ਆ  ਤੂੰ ਸਰੀਰ ਤੇਰਾ ਲਿਬਾਸ ਨਾਲ ਤਾਂ ਡੱਕਿਆ ਮੈ ਬੇਬਸੀ ਵਿਚ ਕਈਆ ਦੇ ਸ਼ਰਮ ਨਾਲ ਡੱਕੇ ਦੇਖੇ ਐ  ਕਿਰਤ ਕਰਨੀ ਸਿੱਖ ਬੰਦਿਆ  ਵਿਚ ਝੋਲੀ ਓਹਦੇ ਪਾਂ ਪੁੰਨ ਪਾਪ ਦਾ ਹਿਸਾਬ ਤਾਂ ਉਹਨੇ ਕਰਨਾ  ਤੂੰ ਐ...

Latest Posts

ਕਵਿਤਾ:- ਇਸ਼ਕ ਬਦਨਾਮ

शायिरी- chapter 1 ( BirtLyricspoint)

कविता: वो कलाई ही नहीं रही कवि यश बीरट : यश

Live session by birt lyrics point

New Punjabi song #fakeduniya is now out on YouTube

Starting